Australia 'ਚ 5 ਭਾਰਤੀਆਂ ਨਾਲ ਵਾਪਰਿਆ ਦਰਦਨਾਕ ਹਾਦਸਾ, ਘਰ 'ਚ ਪੈ ਗਏ ਵੈਣ |OneIndia Punjabi

2023-11-07 1

ਆਸਟ੍ਰੇਲੀਆ ਤੋਂ ਬੜੀ ਹੀ ਦੁਖਦਾਇਕ ਖ਼ਬਰ ਸਾਹਮਣੇ ਆਈ ਹੈ | ਇੱਕ ਹਾਦਸੇ ਦੌਰਾਨ ਭਾਰਤੀ ਮੂਲ ਦੇ 5 ਲੋਕਾਂ ਦੀ ਮੌਤ ਹੋ ਗਈ | ਦੱਸਦਈਏ ਕਿ ਮੈਲਬੌਰਨ ਤੋਂ ਲਗਭਗ 110 ਕਿਮੀ. ਉੱਤਰ ਪੱਛਮੀ ਇਲਾਕੇ ਡੇਲਸਫੋਰਡ 'ਚ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿਸ 'ਚ ਭਾਰਤੀ ਮੂਲ ਦੇ ਪੰਜ ਲੋਕਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਵਿਕਟੋਰੀਆ ਦੇ ਖੇਤਰੀ ਕਸਬੇ ਡੇਲੇਸਫੋਰਡ 'ਚ ਸਥਿਤ ਰੋਇਲ ਹੋਟਲ 'ਚ ਬੀਤੇ ਦਿਨੀਂ ਪ੍ਰਤਿਭਾ ਸ਼ਰਮਾ, ਉਸਦਾ ਪਤੀ ਜਤਿਨ ਚੁੱਘ ਤੇ ਉਹਨਾਂ ਦੀ ਧੀ ਅਨਵੀ ਬੈਠੇ ਸਨ ਕਿ ਅਚਾਨਕ ਇੱਕ ਤੇਜ਼ ਰਫਤਾਰ 'ਚ ਆ ਰਹੀ ਚਿੱਟੇ ਰੰਗ ਦੀ ਬੀ ਐਮ ਡਬਲਿਊ ਕਾਰ ਨੇ ਬਾਹਰ ਰੱਖੇ ਮੇਜ਼ਾਂ ਨੂੰ ਟੱਕਰ ਮਾਰ ਦਿੱਤੀ |
.
A painful accident happened to 5 Indians in Australia.
.
.
.
#australianews #indians #daylesford